ਵਿਭਾਗ ਬਾਰੇ
ਇਹ ਵਿਭਾਗ ਸੁੰਤਤਰ ਰੂਪ ਵਿੱਚ ਸਾਲ 2013 ਤੋਂ ਹੋਂਦ ਵਿੱਚ ਆਇਆ ਹੈ (ਇਸ ਤੋਂ ਪਹਿਲਾ ਸਾਲ 2003 ਤੋਂ ਵਿਭਾਗ ਯੂ.ਸੀ.ਓ.ਈ. ਦਾ ਭਾਗ ਸੀ)
ਪੰਜਾਬੀ ਯੂਨੀਵਰਸਿਟੀ, ਪਟਿਆਲਾ, ਉੱਤਰੀ ਭਾਰਤ ਦੀਆਂ ਉੱਚ-ਸਿੱਖਿਆ ਸੰਸਥਾਵਾਂ ਵਿੱਚੋਂ ਪ੍ਰਮੁੱਖ ਹੈ। ਇਸ ਦੀ ਸਥਾਪਨਾ 30 ਅਪ੍ਰੈਲ, 1962 ਨੂੰ ਪੰਜਾਬੀ ਯੂਨੀਵਰਸਿਟੀ ਐਕਟ, 1961 ਅਧੀਨ ਕੀਤੀ ਗਈ। ਕਿਸੇ ਖਿੱਤੇ ਦੀ ਭਾਸ਼ਾ ਦੇ ਨਾਮ 'ਤੇ ਸਥਾਪਿਤ ਕੀਤੀ ਜਾਣ ਵਾਲੀ ਇਹ ਭਾਰਤ ਦੀ ਪਹਿਲੀ ਅਤੇ ਇਜ਼ਰਾਈਲ ਦੀ ਹੀਬਰਿਊ ਯੂਨੀਵਰਸਿਟੀ ਤੋਂ ਬਾਅਦ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ। ਭਾਵੇਂ ਸ਼ੁਰੂ ਵਿਚ ਯੂਨੀਵਰਸਿਟੀ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਕਲਾ ਅਤੇ ਸਾਹਿਤ ਦਾ ਸਰਬਪੱਖੀ ਵਿਕਾਸ ਕਰਨਾ ਸੀ। ਪਰ ਸਹਿਜੇ ਸਹਿਜੇ ਇਸਦਾ ਘੇਰਾ ਵਿਸ਼ਾਲ ਹੁੰਦਾ ਗਿਆ ਅਤੇ ਹੁਣ ਇਹ ਇਕ ਬਹੁ-ਪੱਖੀ ਅਤੇ ਬਹੁ-ਫ਼ੈਕਲਟੀ ਵਾਲੇ ਵਿਸ਼ਾਲ ਵਿਦਿਅਕ ਅਦਾਰੇ ਦਾ ਰੂਪ ਧਾਰਨ ਕਰ ਗਈ ਹੈ।
ਯੂਨੀਵਰਸਿਟੀ ਕੈਂਪਸ ਵਿਚ ਇਸ ਸਮੇਂ ਵੱਖੋ-ਵੱਖ ਫੈਕਲਟੀਆਂ ਦੇ ਤਹਿਤ ਉਚੇਰੀ ਸਿੱਖਿਆ ਪ੍ਰਦਾਨ ਕਰਨ ਹਿਤ ਲਗਭਗ 78 ਅਧਿਆਪਨ ਅਤੇ ਖੋਜ ਵਿਭਾਗ ਹਨ। ਯੂਨੀਵਰਸਿਟੀ ਨਾਲ ਛੇ ਰੀਜਨਲ ਸੈਂਟਰ, ਨੌਂ ਨੇਬਰਹੁਡ ਕੈਂਪਸ ਸਮੇਤ 278 ਕਾਲਜ ਸੰਪੂਰਨ ਰੂਪ ਵਿਚ ਗਤੀਸ਼ੀਲ ਹਨ। ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗ ਸਾਲ 2003 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ (ਮੁੱਖ ਕੈਂਪਸ) ਵਿਖੇ ਯੂਨੀਵਰਸਿਟੀ ਕਾਲਜ ਆਫ ਇੰਜਨੀਅਰਿੰਗ ਦੇ ਤਜਵੀਜ਼ ਅਧੀਨ ਸ਼ੁਰੂ ਕੀਤੀਆਂ ਸ਼ਾਖਾਵਾਂ ਵਿਚੋਂ ਇਕ ਸੀ । ਵਿਭਾਗ ਦਾ ਮੁੱਖ ਉਦੇਸ਼ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰਾਂ ਤੇ ਗੁਣਵੱਤਾ ਦੀ ਤਕਨੀਕੀ ਸਿੱਖਿਆ ਪ੍ਰਦਾਨ ਕਰਨਾ ਹੈ ਅਤੇ ਵਿਭਾਗ ਨੇ ਉੱਤਰੀ ਭਾਰਤ ਵਿੱਚ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਦੇ ਖੇਤਰ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ । ਵਿਭਾਗ ਵਿਖੇ ਚਾਰ ਸਾਲਾ ਬੀ.ਟੈਕ. ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਗਿਆਨ ਅਤੇ ਵੱਖ-ਵੱਖ ਪੱਖਾਂ ਵਿਚ ਮਜਬੂਤ ਬੁਨਿਆਦ ਬਣਾਉਣ ਲਈ ਪ੍ਰੈਕਟੀਕਲ ਤਜਰਬਾ ਮੁਹੱਈਆ ਕਰਵਾਇਆ ਜਾਂਦਾ ਹੈ । ਵਿਭਾਗ ਐਮ ਟੈਕ (ਰੈਗੂਲਰ ) ਕੋਰਸ ਅਤੇ ਛੇ ਸਾਲਾ ਇੰਟੀਗ੍ਰੇਟਿਡ ਬੀ.ਟੈਕ ਐਮ.ਬੀ.ਏ ਕੋਰਸ ਮੁਹੱਈਆ ਕਰਵਾਇਆ ਜਾਂਦਾ ਹੈ । ਵਿਭਾਗ ਵਿਖੇ ਵੱਖ-ਵੱਖ ਆਧੁਨਿਕ ਲੈਬਾਰਟਰੀਆਂ ਦਾ ਸ਼ਾਨਦਾਰ ਬੁਨਿਆਦੀ ਢਾਂਚਾ ਉਪਲਬਧ ਹੈ ਅਤੇ ਨਵੇਂ ਸਾਜੋ ਸਮਾਨ ਦੇ ਨਾਲ ਨਵੀਨਤਮ ਸਾਫਟਵੇਅਰ ਪੈਕੇਜ ਵੀ ਉਪਲਬਧ ਹਨ । ਸੁੰਦਰਤਾਪੂਰਵਕ ਤਿਆਰ ਕੀਤਾ ਗਿਆ ਅਕਾਦਮਿਕ ਖੇਤਰ, ਕੈਫੇਟੇਰੀਆ ਆਦਿ ਅਤੇ ਸਾਫ ਤੇ ਹਰਾ ਭਰਾ ਵਾਤਾਵਰਣ, ਵਿਦਿਅਕ ਮਾਹੌਲ ਸਿਰਜਨ ਲਈ ਬਹੁਤ ਹੀ ਲਾਭਦਾਇਕ ਸਿੱਧ ਹੁੰਦੇ ਹਨ । ਵਿਭਾਗ ਦੀ ਮੁਖ ਤਾਕਤ ਉੱਚ ਯੋਗਤਾ ਪ੍ਰਾਪਤ ਫੈਕਲਟੀ ਮੈਂਬਰਾਂ ਦਾ ਸਮੂਹ ਹੈ ਜੋ ਕਿ ਉਦਯੋਗਿਕ ਅਤੇ ਅਕਾਦਮਿਕ ਤਜਰਬੇ ਦਾ ਸੁਮੇਲ ਹੈ । ਮੌਜੂਦਾ ਸਮੇਂ ਵਿਚ ਵਿਭਾਗ ਵਿਚ 38 ਫੈਕਲਟੀ ਮੈਂਬਰ ਹਨ। ਇਸ ਤੋਂ ਇਲਾਵਾ ਇਨ੍ਹਾਂ ਦੀ ਸਹਾਇਤਾ ਲਈ ਚੰਗੀ ਤਰ੍ਹਾਂ ਸਿਖਿਅਤ ਤਕਨੀਕੀ ਅਤੇ ਗੈਰ-ਤਕਨੀਕੀ ਸਟਾਫ ਵੀ ਉਪਲਬਧ ਹੈ । ਪੰਜਾਬੀ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੁਆਰਾ ਏ ਗ੍ਰੇਡ ਮਾਨਤਾ ਪ੍ਰਾਪਤ ਹੈ।
About The Department
Engineering departments are formed from University College of Engineering during September 2013. University College of Engineering (UCoE) at Punjabi University Campus, Patiala came into existence in the year 2003. About its existence, the senior faculty of the University, technical experts and the Vice-Chancellor seriously deliberated upon the need of quality education in the field of Engineering and Technology in the state of Punjab. Punjabi University has already shown a remarkable growth and excellence in the various fields over the last 48 years. The increasing need of technical education was kept in view and University decided to use its potential for enriching the aspiring students with quality technical education in the state of Punjab. There has been tremendous faith that have in promising growth and the capability the people of Punjab of Punjabi University, Patiala. The University, on its part, has drawn up a master plan to be executed in three phases to provide technical education in the basic and specialized fields in the times to come. Initially, three branches of B.Tech. (CE, ECE, ME) degree had been offered in the first phase. While the second phase, regular M.Tech. (CE, ECE, ME) with 30 seats in each courses have been started from year 2009. In third phase (year 2011), B.Tech. Civil Engineering with (180 seats) and Part time M.Tech. (CE, ECE, ME) with 60 seats in each branch were introduced. In addition, 30 seats have also been enhanced in each of the regular M.Tech. (CE, ECE, ME) programmes.
The Computer Engineering Department has been established with the objective of imparting quality technical education at undergraduate and postgraduate levels and has earned reputation in North India. The four year UG Program in Computer Engineering aspires to endow students with engineering knowledge and practical experience for building a robust foundation in various aspects. Providing the content and the context, the department opens a wide window for the students to seize the fleeting opportunities in the industry. In addition to classroom teaching, the students are exposed to technical seminars and workshops, invited talks from reputed industry experts and soft skills development programs. The department is equipped with excellent infrastructure and various state-of-the art laboratories. The laboratories possess latest equipment, instruments and software packages. Aesthetically designed academic area, cafeteria etc. in a clean and green ambience provide a very conducive environment for academics. The main strength of the department is the dedicated band of qualified faculty members, offering a harmonious blend of industrial and academic experience. The department boasts of its intellect with 12 doctorate faculty members, while the remaining faculty members are pursuing their Ph.D. degree. Punjabi University is NAAC 'A' grade accredited by the University Grants Commission.
The Department offers courses of Bachelor of Technology and Masters in Technology in Computer Science Engineering. The curriculum of the course is regularly upgraded to conform to the latest development in the field to cater to the rapidly growing needs of Information Technology industry. Consequently, the product of this course is well sought by the Industry. In our department, a team of highly experienced faculty members guide the students of this programme to make them responsible and highly knowledgeable computer professionals for facing the day by day increasing challenges of the Information Technology industry.
Thrust Areas